
ਰਿਸ਼ਤੇ
Short Poetry
Dedicated to Friendship
Inspired From Vanshdeep Singh
Written, Directed & Voice Over By Dashmeet Singh
Videography & Editing by :- Chirag Aggarwal
Starring :- Dashmeet Singh,Vanshdeep Singh,Gurshan Kamboj,Chirag Aggarwal ,Janvi Gupta, Khushi Verma, Nancy, Himanshi Rawat , Vavik Singh, Gurshan Kamboj, Sameer Budhiraja,Ishika Rajput .
Special Thanks To
Navraj Handa & Mehul Sabarwal
Lyrics
ਕੁਝ ਰਿਸ਼ਤੇ ਇਨਨੇ ਖਾਸ ਹੁੰਦੇ ਨੇ, ਪੇਡ ਦੀਆਂ ਜੜਾਂ ਤੇ ਕਈਆਂ ਦੀ ਆਸ ਹੁੰਦੇ ਨੇ, ਮੈ ਇਹੀ ਰਿਸ਼ਤੇ ਦੀ ਕਹਾਣੀ ਨੂੰ ਸਮਜਾਂਣ ਲਗਾ,
ਇਹੀ ਰਿਸ਼ਤੇ ਦੀ ਕਹਾਣੀ ਨੂੰ ਸਮਜਾਂਣ ਲਗਾ ਇਨਾ ਸਬਣਾ ਨੂੰ ਮਾਲਾ ਚ ਪਰਾਉਣ ਲਗਾ
ਇਹ ਗਲ ਬਹੁਤ ਪੁਰਾਣੀ ਇਕ ਪੇੜ ਦੇ ਪਤਿਆ
ਦੀ ਕਹਾਣੀ ਏ
ਰੁਤਾ ਦੀ ਅਵਾਜ ਹੈ ਤੇ ਬੋਲੀ ਮੂੰਹ ਜੁਬਾਨੀ ਏ
ਸਾਰੇ ਪਤਿਆ ਨੇ ਮਿਲ ਕੇ ਜਸ਼ਨ ਮਨਾਇਆ ਸੀ ਫਿਰ ਇਕ ਦੀ ਲੜਾਈ ਨੇ ਬਤਨ ਜਤਾਇਆ ਸੀ
ਸੋਚਾ ਦੀ ਵਿਚਾਰਾ ਦੀ ਦਰਾਰ ਹੈ ਇਹ ਰਿਸ਼ਤੇ ਹੁੰਦੇ ਹੀ ਨਾਜ਼ੁਕ ਜੀ ਤਾਰ ਏ
ਰੱਬ ਦਇਆ ਖੇਡਾਂ ਨਾ ਕੁਝ ਗਿਣੇ ਚੁਣੇ ਰਾਜ ਨੇ ਇਹ ਰਿਸ਼ਤੇ ਹੁੰਦੇ ਹੀ ਨਾਜ਼ੁਕ ਜੀ ਤਾਰ ਏ
ਮੈ ਇਸ ਨੂੰ ਸਮਬਾਲਣ ਦੀ ਖੋਜ ਵਿਚ ਨਿਕਲ ਪਿਆ ਸੀ ਪਰ ਵਕਤ ਦੇ ਦਬਾਅ ਵਿੱਚ ਖੁੱਦ ਹੀ ਖੋ ਗਿਆ ਸੀ
ਮੈ ਇਹ ਗਲਤੀ ਕਰ ਬੈਠਾ ਪਰ ਤੁਸੀ ਨਾ ਕਰਿਓ ਯਾਰੋ
ਕੁਝ ਨੂੰ ਸਮਬਾਲਣ ਲਈ ਸਬ ਨਾਲ ਨਾ ਬਿਗਾਡੋ ਯਾਰੋ
ਜਿਨਾ ਲਈ ਛਡਿਆ ਸੀ ਉਹ ਵੀ ਕੋਈ ਗਲਤ ਨਹੀ
ਗਲ ਏਹੀ ਹੈ ਕਿ ਵਿਚਾਰ ਸਾਡੇ ਮਿਲਦੇ ਨਹੀ
ਕੁਝ ਖਾਸ ਰਿਸ਼ਤੇ ਬਣ ਗਏ ਤੇ ਕੁਝ ਖਾਸ ਰਿਸ਼ਤੇ ਟੁੱਟ ਗਏ
ਬੱਸ ਇੱਥੇ ਮੇਰੀ ਕਹਾਣੀ ਦੇ ਅੰਤਿਮ ਮੋਤੀ ਪਰੋ ਗਏ
ਅਗੇ ਦੀ ਵੀ ਏਹੀ ਕਹਾਣੀ ਏ ਰੁਤਾ ਆਉਣੀਆ ਤੇ ਜਾਣਿਆ ਨੇ
ਪਤਾ ਇਕ ਦਰਖਤ ਤੇ ਰਹਿ ਜਾਣਾ ਫਿਰ ਸਾਰੀ ਉਹੀ ਕਹਾਣੀ ਏ
ਫਿਰ ਸਾਰੀ ਉਹੀ ਕਹਾਣੀ ਏ
ਮਿਤ ਦੇ ਬੋਲ ਨੇ ਤੇ ਜਿੰਮੀ ਦੀ ਕਹਾਣੀ ਏ
ਬੱਸ ਏਹੀ ਰਿਸ਼ਤੇਆਂ ਦੀ ਕਹਾਣੀ ਏ
ਬੱਸ ਏਹੀ ਰਿਸ਼ਤੇਆਂ ਦੀ ਕਹਾਣੀ ਏ.....
Apr 13, 2024
1 min

Session 3 Episode 8
In This Episode You Will Learn About the Message Of Ramayan.
Aug 24, 2023
6 min

Session 3 Episode 7
In This Episode You Will Be Knowing The Message From Ramayana According to Host
Aug 19, 2023
7 min

Sesion 3 Episode 6
Happy Independence Day...... ❤
In this You will Know How India Got It's Name Bharat...
Stay Tuned 👍
Aug 15, 2023
2 min

Sesion 3 Episode 5 In This Episode You Will Know About Bhandir Van and Radha-Krishna Vivah Lila...
Aug 10, 2023
4 min

Sesion 3 Episode 4 You Will Get To Know About Unique Idol Of Adyantha Prabhu At Madhya Kailash Temple, Chennai.
Jul 31, 2023
2 min

Sesion 3 Episode 3
In this Episode You Will Get Know The Meaning Of Lord Shiva Mahamantra. Stay Tuned 👍
Jul 24, 2023
2 min

Session 3 Episode 2
You Will Get to Know That What Is Radraksh? And Why It is Spritualy Too Important ?
Stay Tuned
Jul 20, 2023
1 min

SESSION 3 (Episode 3)
Listen to This Episode To Know
What The Shivling Actually Means ? What It's Colour Symbolise ?
Stay Tuned👌
Jul 18, 2023
2 min

Episode 3 Season 2
In This Episode You Will Know About Lord Vitthal
Mar 14, 2023
2 min
Load more
