Show notes
ਰਿਸ਼ਤੇ Short Poetry Dedicated to FriendshipInspired From Vanshdeep Singh Written, Directed & Voice Over By Dashmeet Singh Videography & Editing by :- Chirag Aggarwal Starring :- Dashmeet Singh,Vanshdeep Singh,Gurshan Kamboj,Chirag Aggarwal ,Janvi Gupta, Khushi Verma, Nancy, Himanshi Rawat , Vavik Singh, Gurshan Kamboj, Sameer Budhiraja,Ishika Rajput . Special Thanks ToNavraj Handa & Mehul SabarwalLyrics ਕੁਝ ਰਿਸ਼ਤੇ ਇਨਨੇ ਖਾਸ ਹੁੰਦੇ ਨੇ, ਪੇਡ ਦੀਆਂ ਜੜਾਂ ਤੇ ਕਈਆਂ ਦੀ ਆਸ ਹੁੰਦੇ ਨੇ, ਮੈ ਇਹੀ ਰਿਸ਼ਤੇ ਦੀ ਕਹਾਣੀ ਨੂੰ ਸਮਜਾਂਣ ਲਗਾ,ਇਹੀ ਰਿਸ਼ਤੇ ਦੀ ਕਹਾਣੀ ਨੂੰ ਸਮਜਾਂਣ ਲਗਾ ਇਨਾ ਸਬਣਾ ਨੂੰ ਮਾਲਾ ਚ ਪਰਾਉਣ ਲਗਾਇਹ ਗਲ ਬਹੁਤ ਪੁਰਾਣੀ ਇਕ ਪੇੜ ਦੇ ਪਤਿਆ ਦੀ ਕਹਾਣੀ ਏਰੁਤਾ ਦੀ ਅਵਾਜ ਹੈ ਤੇ ਬੋਲੀ ਮੂੰਹ ਜੁਬਾਨੀ ਏਸਾਰੇ ਪਤਿਆ ਨੇ ਮਿਲ ਕੇ ਜਸ਼ਨ ਮਨਾਇਆ ਸੀ ਫਿਰ ਇਕ ਦੀ ਲੜਾਈ ਨੇ ਬਤਨ ਜਤਾਇਆ ਸੀਸੋਚਾ ਦੀ ਵਿਚਾਰਾ ਦੀ ਦਰਾਰ ਹੈ ਇਹ ਰਿਸ਼ਤੇ ਹੁੰਦੇ ਹੀ ਨਾਜ਼ੁਕ ਜੀ ਤਾਰ ਏਰੱਬ ਦਇਆ ਖੇਡਾਂ ਨਾ ਕੁਝ ਗਿਣੇ ਚੁਣੇ ਰਾਜ ਨੇ ਇਹ ਰਿਸ਼ਤੇ ਹੁੰਦੇ ਹੀ ਨਾਜ਼ੁਕ ਜੀ ਤਾਰ ਏਮੈ ਇਸ ਨੂੰ ਸਮਬਾਲਣ ਦੀ ਖੋਜ ਵਿਚ ਨਿਕਲ ਪਿਆ ਸੀ ਪਰ ਵਕਤ ਦੇ ਦਬਾਅ ਵਿੱਚ ਖੁੱਦ ਹੀ ਖੋ ਗਿਆ ਸੀਮੈ ਇਹ ਗਲਤੀ ਕਰ ਬੈਠਾ ਪਰ ਤੁਸੀ ਨਾ ਕਰਿਓ ਯਾਰੋਕੁਝ ਨੂੰ ਸਮਬਾਲਣ ਲਈ ਸਬ ਨਾਲ ਨਾ ਬਿਗਾਡੋ ਯਾਰੋਜਿਨਾ ਲਈ ਛਡਿਆ ਸੀ ਉਹ ਵੀ ਕੋਈ ਗਲਤ ਨਹੀਗਲ ਏਹੀ ਹੈ ਕਿ ਵਿਚਾਰ ਸਾਡੇ ਮਿਲਦੇ ਨਹੀਕੁਝ ਖਾਸ ਰਿਸ਼ਤੇ ਬਣ ਗਏ ਤੇ ਕੁਝ ਖਾਸ ਰਿਸ਼ਤੇ ਟੁੱਟ ਗਏਬੱਸ ਇੱਥੇ ਮੇਰੀ ਕਹਾਣੀ ਦੇ ਅੰਤਿਮ ਮੋਤੀ ਪਰੋ ਗਏਅਗੇ ਦੀ ਵੀ ਏਹੀ ਕਹਾਣੀ ਏ ਰੁਤਾ ਆਉਣੀਆ ਤੇ ਜਾਣਿਆ ਨੇਪਤਾ ਇਕ ਦਰਖਤ ਤੇ ਰਹਿ ਜਾਣਾ ਫਿਰ ਸਾਰੀ ਉਹੀ ਕਹਾਣੀ ਏਫਿਰ ਸਾਰੀ ਉਹੀ ਕਹਾਣੀ ਏਮਿਤ ਦੇ ਬੋਲ ਨੇ ਤੇ ਜਿੰਮੀ ਦੀ ਕਹਾਣੀ ਏਬੱਸ ਏਹੀ ਰਿਸ਼ਤੇਆਂ ਦੀ ਕਹਾਣੀ ਏਬੱਸ ਏਹੀ ਰਿਸ਼ਤੇਆਂ ਦੀ ਕਹਾਣੀ ਏ.....


