
ਬੇਹਤਰ ਨੀਂਦ ਵਾਸਤੇ ੧੦ ਸੁਝਾਵ . ਸੌਣ ਵਿੱਚ ਮੁਸ਼ਕਲ, ਇੱਕ ਵਧ ਰਹੀ ਸਮੱਸਿਆ ਹੈ। ਇਸ ਛੋਟੇ ਪੋਡਕਾਸਟ ਵਿੱਚ ਮੈਂ ਬੇਹਤਰ ਨੀਂਦ ਲਈ 10 ਸੁਝਾਅ ਸਾਂਝੇ ਕੀਤੇ ਹਨ. Insomnia is a rising problem. In this short podcast I have shared 10 tips for better sleep.
Mar 26, 2023
6 min

ਅਸੀਂ ਆਮ ਤੌਰ 'ਤੇ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਰਹਿੰਦੇ ਹਾਂ ਕਿ ਜੇਕਰ ਸਾਨੂੰ ਕੋਈ ਸਮੱਸਿਆ ਨਹੀਂ ਆ ਰਹੀ ਹੈ ਤਾਂ ਡਾਕਟਰੀ ਜਾਂਚ ਕਿਵੇਂ ਅਤੇ ਕਦੋਂ ਕਰਾਈਏ। ਇਹ ਐਪੀਸੋਡ ਵੱਖ-ਵੱਖ ਸਥਿਤੀਆਂ ਅਤੇ ਉਮਰ ਸਮੂਹਾਂ ਲਈ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਹੈ। We are generally confused about how and when to get medical checkups done if we are not having any problems. This episode is an attempt to answer this question for various situations and age groups. Listen on..
email: [email protected]
Mar 19, 2023
7 min

