
In this episode of Australia Explained, we decode the uniquely Australian pop culture and humour which has bewildered visitors and new migrants for generations. - ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੇ ਵਿਲੱਖਣ ਪੌਪ ਸਭਿਆਚਾਰ, ਹਾਸਰਸ ਅਤੇ ਕਲਾ ਬਾਰੇ ਗੱਲ ਕਰ ਰਹੇ ਹਾਂ ਜੋ ਕਈ ਦਹਾਕਿਆਂ ਤੋਂ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਨੂੰ ਅਕਸਰ ਹੈਰਾਨੀ ਵਿੱਚ ਪਾ ਦਿੰਦਾ ਹੈ।
Apr 22, 2021
17 min

Classic Aussie slang words can leave some people scratching their heads in confusion. Do you know what ‘arvo’, ‘bikkie’, ‘brekkie’ and ‘sanga’ mean? Spiced-up versions of English words coined by Punjabis living Down Under add to the fun and confusion. - ‘ਆਸਟ੍ਰੇਲੀਆ ਐਕਸਪਲੇਨਡ’ ਦੇ ਇਸ ਹਿੱਸੇ ਵਿੱਚ ਅਸੀਂ ਤੁਹਾਨੂੰ ਇੱਥੇ ਵਸਦੇ ਲੋਕਾਂ ਦੁਆਰਾ ਵਰਤੇ ਜਾਂਦੇ ਅੰਗਰੇਜ਼ੀ ਦੇ ਕੁਝ ਖ਼ਾਸ ਸ਼ਬਦਾਂ ਅਤੇ ਲਹਿਜੇ ਬਾਰੇ ਜਾਣਕਾਰੀ ਦੇਵਾਂਗੇ। ਇੱਕ ਜ਼ਿਕਰ ਹੋਵੇਗਾ ਪੰਜਾਬੀ ਭਾਈਚਾਰੇ ਦਾ ਜੋ ਅੰਗਰੇਜ਼ੀ ਦੇ ਕਈ ਸ਼ਬਦਾਂ ਨੂੰ ਆਪਣੇ ਹੀ ਢੰਗ ਜਾਂ ਨਿਵੇਕਲੇ ਲਹਿਜੇ ਵਿੱਚ ਵਰਤਦੇ ਹਨ।
Apr 9, 2021
22 min

One of the first things you'll notice after arriving in Australia is how passionate Aussies are about taking part in or watching sport. Regardless of the season or the state you reside in, a sport that suits your preferences is always easily accessible. In this episode of Australia Explained, we talk about a few of the most popular sports in the country. - ਖੇਡਾਂ, ਆਸਟ੍ਰੇਲੀਆ ਦੇ ਸਭਿਆਚਾਰ ਅਤੇ ਰਾਸ਼ਟਰੀ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਬੇਸ਼ੱਕ ਤੁਸੀਂ ਆਸਟ੍ਰੇਲੀਆ ਦੀ ਕਿਸੇ ਖੇਡ ਵਿੱਚ ਆਪ ਹਿੱਸਾ ਲੈਂਦੇ ਹੋ ਜਾਂ ਕਿਸੇ ਚੈਂਪਿਅਨਸ਼ਿੱਪ ਦਾ ਹਿੱਸਾ ਬਣਦੇ ਹੋ ਤਾਂ ਆਸਟ੍ਰੇਲੀਆ ਵਿੱਚ ਬਾਕੀ ਦੁਨੀਆਂ ਦੇ ਮੁਕਾਬਲੇ ਇੱਥੋਂ ਦਾ ਪੇਸ਼ੇਵਰ ਵਾਤਾਵਰਣ ਤੁਹਾਡਾ ਸਵਾਗਤ ਕਰਦਾ ਹੈ।
Mar 31, 2021
18 min

In this episode of our podcast series, 'Australia Explained', we’re talking about the Australian beach culture. We’ll get to know some of the most amazing Australian islands plus why Australians are so attached to this lifestyle. - ਸਾਡੀ ਪੋਡਕਾਸਟ ਲੜੀ ਦੇ ਇਸ ਹਿੱਸੇ ਵਿੱਚ ਅਸੀਂ ਆਸਟ੍ਰੇਲੀਆਈ ਬੀਚ ਸੱਭਿਆਚਾਰ ਬਾਰੇ ਗੱਲ ਕਰ ਰਹੇ ਹਾਂ। ਅਸੀਂ ਜਾਣਾਂਗੇ ਕਿ ਆਸਟ੍ਰੇਲੀਆ ਦੇ ਲੋਕ ਇਸ ਜੀਵਨ ਸ਼ੈਲੀ ਨਾਲ ਇੰਨੇ ਜੁੜੇ ਕਿਉਂ ਹਨ।
Mar 29, 2021
5 min

Have you ever tried kangaroo meat, vegemite, Tim Tam or Weetbix? What’s your favourite Aussie sweet treat? In this episode of Australia Explained, we discuss some of the country's most iconic dishes. - ਕੀ ਤੁਸੀਂ ਕਦੇ ਕੰਗਾਰੂ ਮੀਟ, ਵੈਜੀਮਾਈਟ, ਟਿਮ ਟੈਮ ਜਾਂ ਵੀਟਬਿਕਸ ਦਾ ਸਵਾਦ ਚਖਿਆ ਹੈ? ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਦੇਸ਼ ਦੇ ਕੁਝ ਪ੍ਰਮੁੱਖ ਖਾਣ-ਪਦਾਰਥਾਂ ਦੀ ਚਰਚਾ ਕਰ ਰਹੇ ਹਾਂ।
Mar 17, 2021
25 min

Listen to Australia Explained, SBS Punjabi’s new podcast, which offers a beginner's guide to all things Aussie, including need-to-know slang, foods, music, sports, comedy, and much more. - ਆਸਟ੍ਰੇਲੀਆ ਐਕਸਪਲੇਂਡ ਐਸ ਬੀ ਐਸ ਪੰਜਾਬੀ ਦੀ ਇੱਕ ਨਵੀਂ ਪੋਡਕਾਸਟ ਲੜੀ ਹੈ ਜੋ ਨਵੇਂ ਆਏ ਲੋਕਾਂ ਨੂੰ ਇਥੋਂ ਦੀ ਬੋਲਚਾਲ ਵਿਚਲੀ ਭਿੰਨਤਾ, ਭੋਜਨ, ਸੰਗੀਤ, ਖੇਡਾਂ, ਕਾਮੇਡੀ ਅਤੇ ਇਥੋਂ ਦੇ ਰਹਿਣ-ਸਹਿਣ ਬਾਰੇ ਜ਼ਰੂਰੀ ਤੱਥਾਂ ਤੋਂ ਜਾਣੂ ਕਰਵਾਉਂਦੀ ਹੈ।
Mar 10, 2021
3 min
