Show notes
#JeevanKatha #SantAttarSinghJi #MastuanaSahibWale #AatamMarg #ShabadGuru #NaamSimran
ਨਾਮ ਸਿਮਰਨਸੰਤ ਜੀ ਮਹਾਰਾਜ ਦੀ ਜੀਵਨ ਕਥਾ ਵਿੱਚ ਨਾਮ ਜਪਣ ਤੇ ਜਪਾਵਣ ਦਾ ਬਹੁਤ ਜ਼ਿਕਰ ਆਉਂਦਾ ਹੈ। ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਿੱਖ ਵਾਸਤੇ ਹੁਕਮ ਦੇਂਦੇ ਹਨ:ਮਃ ੪ ॥ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖੁ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫)© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Manmeet Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Radio Publichttps://radiopublic.com/sant-attar-singh-ji-WJgXYzPocket Castshttps://pca.st/43z6wxu1Castboxhttps://castbox.fm/vh/4148210Goodpodshttps://goodpods.app.link/1ZWqTbku7Mb


