Baba Iqbal Singh Ji
Baba Iqbal Singh Ji
The Kalgidhar Society
ਸਾਰਾ ਕਰਨਾ ਧਰਨਾ ਮਾਇਆ ਦਾ ਹੈ | All the karna dharna is of Maya.
20 minutes Posted Feb 7, 2026 at 12:00 pm.
0:00
20:26
Download MP3
Show notes

#BaruSahibArchives #BabaIqbalSinghJi #ShiromaniPanthRatan


ਗੁਰਮਤਿ ਦਾ ਖਜ਼ਾਨਾ - ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ


ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਰੂਹਾਨੀਅਤ ਭਰਪੂਰ ਜੀਵਨ ਬਤੀਤ ਕਰਦੇ ਹੋਏ ਗੁਰਮਤਿ ਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਵਚਨਬੱਧ ਹਨ। ਉਹਨਾਂ ਦੇ ਜੀਵਨ ਦਾ ਮਨੋਰਥ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ਾਂ 'ਤੇ ਚੱਲ ਕੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਅਤੇ ਸੰਤ ਤੇਜਾ ਸਿੰਘ ਜੀ ਦੇ ਆਸ਼ੇ ਅਨੁਸਾਰ ਮਨੁੱਖਤਾ ਦੀ ਭਲਾਈ ਕਰਨ ਦਾ ਹੈ । ਬਾਬਾ ਜੀ ਸੰਗਤ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਸੰਤਾਂ ਅਤੇ ਮਹਾਪੁਰਖਾਂ ਦੀਆਂ ਸਿੱਖਿਆਵਾਂ ਨਾਲ ਜੋੜਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਹਨ। ਬਾਬਾ ਜੀ ਦਾ ਉਦੇਸ਼ ਵਿਦਿਆ ਰੂਪੀ ਗਿਆਨ ਰਾਹੀਂ ਸਮਾਜ ਨੂੰ ਰੁਸ਼ਨਾਉਣਾ ਹੈ।